Punjabi Shayari – दोस्तों आज हम आपको कुछ स्पेशल Punjabi Shayari सुनाने जा रहे जो आपको बहुत ज्यादा पसंद आएगी आप इन सभी Punjabi Shayari को अपने फेस्बूक, व्हाट्सप्प, ईनस्टाग्राम पर अपनी फोटो के साथ लिखने वाले स्टैटस व शायरी के रु मे इंटेमाल कर सकते है।

इन सभी New Punjabi Status मे आपको अपने शेर पुतर होने के वह भाव मिलेंगे जो की एक पञ्जाबी ही समझ सकता है तो आइए सुरू करिए पढ़ना इन सभी शायरी को और फिर इन सभी Punjabi Status को अपने सोशल मीडिया पर स्टैटस के रूप मे शेयर करके लोगों का दिल भी जीतिए।

तो आइए सुरू करिए पढ़ना इन सभी Punjabi Shayari को और अगर आपको यह Best Punjabi Status पसंद आए टी आप इसे शेयर जरूर करिए ताकि दूसरे लोंग भी इस शायरी को पढ़ सके।

 

Punjabi Shayari in Punjabi

अब आइए आपको हम यह Punjabi Shayari in Punjabi पढ़ाने जा रहे जो आपको और भी अधिक पसंद आने वाली है जिसके बाद आप इसे खुद ही अपने सोशल मीडिया ओर शेयर भी कर दोगे तो आइए पढिए।

 

धुँआ धुँआ करके जल रही है,
अर्थी मेरे प्यार दी,
देख हास्दा आज जमाना सारा,
तू लूट नज़ारे मेरी बर्बादी दे,
सानु भूल जावेंगा एह जग सारा.,

 

दिल नु लग जान रोग ता की करिये,
किसे दी याद बीच अखियाँ रों ता की करिये,
सानु मिलान दी उडीक रेह्न्दी है हरदम,
फेर यह यार ही न बुलाबे ता की करिये.,

 

समुन्द्र दे किनारे घर नहीं हुँदै,
गमा बीच डूब के गुजरे नहीं हुंदे,
सुख दुःख दा साथ दिन रात दा,
हर पल मौजां दे हुलारे नहीं हुंदे.,

 

मैं हूँण तेरे शहर तो दूर जा रहां हाँ,
हो के तेरे चुप तो बस मजबूर जा रहां हाँ,
ले के अपनी जान नु कुछ इस तरह,
तेरी यादा दा ले के नूर जा रहा हूँ.,

 

Punjabi Shayari

 

रब ने मेरे हाथ ऐसी लकीर लिख ती,
उन्हु मिल न सका ऐसी ढाढी मेरी तक़दीर लिख ती,
जिन्हु प्यार करदे सी जहाँ तो भी ज्यादा,
रब ने होर किसी दे ना उदी तक़दीर लिख ती.,

 

इबादत रब दी होबे ता चेहरा यार दा होबे,
सजदे खुदा दे ते रस्म प्यार दी होबे,
आशिक़ाँ दे मज़हब दी की दस्सीये,
ज़िकर रब्ब दा ते गल दिलदार दी होबे.,

 

ज़हर वेख के पीता ता की पीता,
इश्क़ सोच के कीता ते की कीता,
दिल दे के यह दिल लें दी आस रखी,
इहो दिया प्यार कीता ता की कीता.,

 

Couple Shayari

 

तेरी याद विच अथरु वहाँ लग पे,
तेरी सोच विच निंद्रा गवाओं लग पे,
यार तेरे जेहा लबना नहीं सानू होर कोई,
इना सोचां विच जिंद नू मुकाण लग पे.,

 

बरसात विच असां पानी बनके रूढ़ जाना,
पतझड़ विच असां सूखे फूल बनके झड़ जाना,
की होया ये आज असां तेनु तंग करदे आँ,
इक दिन असां तेनु दसे बिना ही टूर जाना.,

 

मौत ता बुरी चीज़ है यारो,
पर मौत तो बुरी जुदाई,
सब तो बुरी उडीक साजन दी,
जो रख दी खून सुखाई.,

 

Punjabi Shayari

 

मैं हूँण तेरे शहर तो दूर जा रहां हाँ,
हो के तेरे चुप तो बस मजबूर जा रहां हाँ,
ले के अपनी जान नु कुछ इस तरह,
तेरी यादा दा ले के नूर जा रहा हूँ.,

 

दिल नु लग जान रोग ता की करिये,
किसे दी याद बीच अखियाँ रों ता की करिये,
सानु मिलान दी उडीक रेह्न्दी है हरदम,
फेर यह यार ही न बुलाबे ता की करिये.,

 

समझ न सके उन्हा दिया गला नु,
आसी प्यार दे नशे बीच चूर सी,
हूँणं समझे जिनु प्यार करदे सी,
ओ असल च दिल तोडन लाई मश्हूर सी.,

 

Ghamand Shayari

 

मौत ता बुरी चीज़ है यारो,
पर मौत तो बुरी जुदाई,
सब तो बुरी उडीक साजन दी,
जो रख दी खून सुखाई.,

 

ऐ जींद नी इतनी सस्ती सजना,

हर कोई नी इदा हक़दार हुँदा,

कोई वैद हाकिम नी इलाज़ करदा,

जो भी इश्क़ बीमार हुँदा,

जो रूह दे बीच बस गिया,

ओ नी दिल दे बीचो बिछड हुँदा,

होर ता सानु पता नी यारा,

पर शर्ता ला के नी कदे प्यार हुँदा.,

 

Punjabi Shayari

 

ਜੇ ਹੈਗਾ ਕੋਈ ਦਿਲ ਚੋਂ ਭਲੇਖ਼ਾ ਕੱਢ ਦੋ,
ਐਵੇਂ ਬਿਨਾ ਗੱਲੋਂ ਪਾਲ਼ੇ ਹੋਏ ਵਹਿਮ ਮਾੜੇ ਹੁੰਦੇ ਨੇ.,

 

ਬੜੇ ਫਿਰਦੇ ਨੇ ਇੱਥੇ ਨਾਮ ਮਿੱਤਰਾਂ ਦਾ ਮਟਉਣ ਨੂੰ,
ਸੱਚਾ ਰੱਬ ਬੈਠਾ ਗੁੱਡੀ ਸਿੱਖਰਾਂ ਤੇ ਚੜਉਣ ਨੂੰ.,

 

ਨਾ ਮੈ ਪਾਉਂਦੀ Gucci ਨਾ Armani ਵੇ,

ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ.,

 

ਸਾਦਗੀ ਏਨੀ ਵੀ ਨਹੀਂ ਮੇਰੇ ਅੰਦਰ,
ਕੇ ਤੂੰ ਵਕਤ ਗੁਜਾਰੇ, ਤੇ ਮੈ ਮੁਹੱਬਤ ਸਮਝਾਂ.,

 

ਜਿਹੜੇ ਲੋਕ ਮਾੜਾ ਬੋਲਦੇ ਆ ਉਨ੍ਹਾਂ ਦਾ ਗੁੱਸਾ ਨਾ ਕਰੋ ਕਿਉਕਿ,
ਉਨ੍ਹਾਂ ਵਿੱਚ ਤੁਹਾਡੀ ਰੀਸ ਕਰਨ ਦੀ ਉਕਾਤ ਨਹੀ ਹੁੰਦੀ.,

 

ਨਾਲੇ ਸਾਡੇ ਨਾਮ ਤੋ ਧੂਆ ਮਾਰਦੇ,
ਨਾਲੇ ਸਾਲੇ ਕਰਦੇ ਆ ਕਾਪੀ ਜੱਟ ਦੀ.,

 

Punjabi Shayari

 

ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ,
ਤੂੰ ਦੱਸ ਤੇਰੇ ਸੁਣਨ ਚ ਕੀ ਆਇਆ.,

 

ਰੁਤਬਾ ਏ ਐਡਾ ਕਿਸੇ ਮੁਰੇ ਸਿਰ ਝੁਕਦਾ ਨੀ,
ਮਿਹਨਤ ਆ ਕੀਤੀ ਐਵੇ ਫੁਕਰੀ ਚ ਬੁਕਦਾ ਨੀ.,

 

ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ
ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ

 

ਰੜਕਦਾ ਤਾ ਓਨਾ ਨੂੰ ਹਾ,ਮੈ ਜਿੱਥੇ ਝੁਕਦਾ ਨਹੀਂ,
ਜਿੰਨਾ ਨੂੰ ਮੈ ਚੰਗਾ ਲੱਗਦਾ,ਓ ਕਿਤੇ ਝੁਕਣ ਨੀ ਦਿੰਦੇ.,

 

ਇਕੱਠੇ ਕਰ ਲੈਣਗੇ ਵਿਖਰੇ ਹੋਏ ਅਰਮਾਨਾਂ ਨੂੰ.,
ਉੱਡਾਂਗੇ ਜਰੂਰ ! ਸਾਫ ਹੋ ਲੈਣਦੇ ਅਸਮਾਨਾਂ ਨੂੰ.,

 

ਪਿਆਰ ਕਰਦਾ ਹਾਂ ਇਸ ਲਈ ਫਿੱਕਰ ਕਰਦਾ ਹਾਂ,
ਨਫਰਤ ਕਰਾਂਗਾ ਤਾਂ ਜਿੱਕਰ ਵੀ ਨਹੀ ਕਰਾਂਗਾ.,

 

 

ਪੱਥਰਾਂ ਤੋਂ ਰੱਖ ਲਈ ਸੀ ਆਸ ਮੈਂ ਪਿਆਰਾਂ ਦੀ,
ਕੌਡੀਆਂ ਦੇ ਮੁੱਲ ਵਿਕੀ ਜ਼ਿੰਦਗੀ ਹਜ਼ਾਰਾਂ ਦੀ.,

 

ਟੁੱਟਦੇ ਹੋਏ ਪੱਤਿਆਂ ਨੇ ਵੀ ਇੱਕ ਗੱਲ ਸਮਝਾਈ ਕਿ,
ਬੋਝ ਬਣ ਜਾਵੋਗੇ ਤਾਂ ਆਪਣੇ ਵੀ ਥੱਲੇ ਸੁੱਟ ਦਿੰਦੇ ਨੇ.,

 

ਆਪਾਂ ਕਿਉਂ ਸਬੂਤ ਦਈਏ ਸਹੀ ਹੋਣ ਦੇ,
ਜਿਨਾਂ ਨਿਭਣਾਂ ਸਾਡੇ ਨਾਲ ਉਹ ਨਿਬੀ ਜਾਦੇ ਮਿੱਠਿਆ.,

 

ਸਦਕੇ ਉਸ ਦੁੱਖ ਦੇ ਜੋ ਪਲ ਪਲ ਨਾਮ ਜਪਾਉਦਾ ਏ,
ਸਦਕੇ ਉਸ ਨਾਮ ਦੇ ਜੋ ਹਰ ਦੁੱਖ ਮਿਟਾਉਦਾ ਏ.,

 

ਜ਼ਿਕਰ ਨਾ ਕਿਤਾ ਜਾਵੇ ਓਹਦਾ,
ਓਸਦੀ ਹੱਰ ਇੱਕ ਗਲ਼ ਨੂੰ ਭੁਲਾਇਆਂ ਜਾਵੇ,
ਓਹਨੂੰ ਭੁਲੇਖਾ ਹੈ ਬਿਨਾਂ ਮਰ ਜਾਣਗੇ ਓਹਦੇ,
ਓਹਨੂੰ ਭੁਲਾ ਕੇ ਐਹ ਵੇਹਮ ਵੀ ਕਡਿਆ ਜਾਵੇ.,

 

ਅਸੀ ਦੁਨੀਆ ਤੋ ਅਲੱਗ ਕੰਮ ਨੀ ਕਰਦੇ ਪੈੜਾ ਕਿਸੇ ਦੀਆ ਚ ਪੈੜ ਨੀ ਧਰਦੇ,
ਇਝਣ ਕਰਾਉਣ ਗੇ ਜਿਹੜੇ ਵਾਲਾ ਸਿਰ ਝੜਦੇ,
ਸਾਨੂੰ ਪੂਰਤੀ ਨੀ ਆਉਂਦੀ ਪਾਇਆ ਜਿਹੜਾ ਜੱਬ ਆ,
ਅਸੀ ਬੰਦੇ ਨੀ ਗਲਤ ਸਾਡੀ ਦੁਨੀਆ ਹੀ ਅਲੱਗ ਆ.,

 

ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ,
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ.,

 

ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ,
ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ.,

 

 

ਕੋਈ ਸਾਡੀਆਂ ਰੀਸਾਂ ਵੀ ਕੀ ਕਰ ਲੂ, ਚਾਹੇ ਜੋਰ ਲਗਾ ਲੈ ਅੱਡੀਆਂ ਦਾ,
ਸਾਰੀ ਦੁਨੀਆ ਪਾਣੀ ਭਰਦੀ ਏ, ਪੰਜਾਬ ਦੀਆਂ ਸੋਹਣੀਆਂ ਨੱਡੀਆਂ ਦਾ.,

 

ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ,
ਨਦੀਆਂ ਆਪ ਮਿਲਣ ਆਉਣਗੀਆਂ.,

 

ਸ਼ੋਕ ਤਾ ਮੇਰੇ ਵੀ  ਸਿਰੇ ਦੇ ਨੇ, ਪਰ ਜੋ ਮਾਪਿਆਂ ਦਾ,
ਦਿਲ ਦੁੱਖਾਵੇ ਉਹ ਸ਼ੋਕ Rakhdi ਨੀ ਮੈ.,

 

ਸਾਡੇ ਵਿਕਦੇ ਨਾ ਸਰੀਰ ਨਾ ਵਿਕਦੀ ਜਮੀਰ ਕੁੜੇ,
ਸੋਧਿਆ ਮੈ ਨਿਸ਼ਾਨਾ ਚੱਲਣੇ ਜੋ ਬਣ ਤੀਰ ਕੁੜੇ,
ਸਾਡੀ ਅੱਖ ਨੀਰੀ ਤਲਵਾਰ ਆ ਜੋ ਪਾੜਦੀ ਫਿਰੇ ਸਰੀਰ ਕੁੜੇ.,

 

ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ,

ਕਿਸੇ ਨੂੰ ਜ਼ਹਿਰ ਲਗਦੇ ਆਂ ਤੇ ਕਿਸੇ ਨੂੰ ਸ਼ਹਿਦ.,

 

ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ,

ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ,

 

Conclusion

यही सभी Punjabi Shayari आप सभी को काफी पसंद आई होंगी अगर नहीं तो आप हमे कमेन्ट मे बताए हम अपने अगले पोस्ट व  Hindi Shayari मे कुछ अच्छा सुधार करेंगे।

Similar Posts

Leave a Reply

Your email address will not be published. Required fields are marked *